Random Video

ਸਾਵਧਾਨ ! ਮੌਸਮ ਦੇ ਬਦਲਦੇ ਮਿਜਾਜ਼ ਨਾਲ ਵੱਧ ਰਿਹਾ ਹੈ ਮਲੇਰੀਆ ਦਾ ਖ਼ਤਰਾ | Malaria News | OneIndia Punjabi

2023-04-26 5 Dailymotion

ਬਦਲਦੇ ਮੌਸਮ ਦੇ ਨਾਲ ਵੱਧ ਰਿਹਾ ਹੈ ਮਲੇਰੀਆ ਦਾ ਖ਼ਤਰਾ | ਜੀ ਹਾਂ, ਮੀਂਹ ਕਾਰਨ ਮਲੇਰੀਏ ਦੇ ਕੀਟਾਣੂ ਮੱਛਰ ਸ਼ਰੀਰ 'ਚ ਦਾਖ਼ਿਲ ਹੁੰਦੇ ਹਨ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ IMA ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਭਾਰਤ 'ਚ ਮਲੇਰੀਏ ਦੇ ਜ਼ਿਆਦਾ ਕੇਸ ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਗੁਜਰਾਤ 'ਚ ਹੁੰਦੇ ਹਨ।
.
Be careful! The threat of malaria is increasing with the changing climate.
.
.
.
#malaria #punjabnews #malarianews
~PR.182~